Punjabi Poetry

ਮੇਰੇ ਇਸ਼ਕੇ ਦੀ ਹੱਟੀ

ਮੇਰੇ ਇਸ਼ਕੇ ਦੀ ਹੱਟੀ ਬਸ ਮਨ ਬਿਕਦਾ  ਮੈਂ ਹਾ ਮਨ ਦਾ ਵਪਾਰੀ ਮੇਰਾ ਮਨ ਮਨ ਚ ਹੀ ਰਿਸਦਾ »

ਬਚਪਨ ਦੇ ਪੈਂਡੇ …..

ਬਚਪਨ ਦੇ ਪੈਂਡੇ …..

ਬਚਪਨ ਦੇ ਪੈਂਡੇ ….. ਭੁਲਾਯਾ ਨੇਹਿਓ ਭੂਲਦੇ ਓਹ ਮੇਰੇ ਬਚਪਨ ਦੇ ਪੈਂਡੇ ਜਿਨ੍ਹਾਂ ਤੇ ਚਲ ਕੇ ਕਦੀ ਪੈਰ ਨੇਹਿਓ ਸੀ ਥਕਦੇ ਜੇਹੜੇ ਲੰਬੇ ਹੋ ਕੇ ਵੀ ਛੋਟੇ ਸਨ ਜਪਦੇ ਭੁਲਾਯਾ ਨੇਹਿਓ ਭੂਲਦੇ ਓਹ ਮੇਰੇ ਬਚਪਨ ਦੇ ਪੈਂਡੇ   ਪਕੀਆ ਤਸਵੀਰਾ ਬਣ ਰੂਹ ਚ ਬਸ ਗਏ ਹਨ ਓਹ ਮੇਰੇ ਬਚਪਨ ਦੇ ਪੈਂਡੇ   ਮੇਰੀ ਦਾਦੀ ਜੇਨੂ ਸਬ ਪਿਆਰ ਨਾਲ ਮਾਤਾ ਜੀ ਸਨ ਕੇਹੰਦੇ ਘਰ ਦੇ ਹੀ ਨੇਹਿਯੋ ਸਾਰੇ ਪਿੰਡ ਵਾਲੇ ਭੀ ਸਨ ਕੇਹੰਦੇ ਮਾਤਾ ਜੀ ਦਾ ਮੇਰੀ ਉੰਗਲੀ ਫੜ ਕੇ ਸਕੂਲ ਲਜਾਨਾ ਜਾਂਦੇ ਜਾਂਦੇ ਦੂਨੀ ਤਿਕਿ ਦੇ ਪਹਾੜੇ ਰਟਾਨਾ ਵ... »

Page 2 of 212